-
ਬਿਵਸਥਾ ਸਾਰ 32:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਸ਼ਾਇਦ ਕਹਿੰਦੇ: “ਅਸੀਂ ਆਪਣੀ ਤਾਕਤ ਸਦਕਾ ਜਿੱਤੇ ਹਾਂ;+
ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।”
-
-
ਦਾਨੀਏਲ 3:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਨਬੂਕਦਨੱਸਰ ਨੇ ਉਨ੍ਹਾਂ ਨੂੰ ਕਿਹਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਭਗਤੀ ਨਹੀਂ ਕਰਦੇ+ ਅਤੇ ਤੁਸੀਂ ਮੇਰੇ ਦੁਆਰਾ ਖੜ੍ਹੀ ਕਰਾਈ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? 15 ਹੁਣ ਜੇ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕੇ ਮੂਰਤ ਦੇ ਸਾਮ੍ਹਣੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕੋਗੇ, ਤਾਂ ਵਧੀਆ ਹੋਵੇਗਾ। ਪਰ ਜੇ ਤੁਸੀਂ ਮੱਥਾ ਨਹੀਂ ਟੇਕੋਗੇ, ਤਾਂ ਤੁਹਾਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ। ਉਹ ਕਿਹੜਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਹੱਥੋਂ ਛੁਡਾ ਸਕਦਾ?”+
-