-
2 ਰਾਜਿਆਂ 19:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕੀਤਾ, ਕੀ ਉਨ੍ਹਾਂ ਦੇ ਦੇਵਤੇ ਉਨ੍ਹਾਂ ਕੌਮਾਂ ਨੂੰ ਬਚਾ ਪਾਏ? ਗੋਜ਼ਾਨ, ਹਾਰਾਨ,+ ਰਸਫ ਅਤੇ ਤੇਲ-ਆਸਾਰ ਵਿਚ ਰਹਿਣ ਵਾਲੇ ਅਦਨ ਦੇ ਲੋਕ ਕਿੱਥੇ ਹਨ?
-