ਜ਼ਕਰਯਾਹ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ ਅੱਠਵੇਂ ਮਹੀਨੇ ਵਿਚ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ* ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:+
1 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ ਅੱਠਵੇਂ ਮਹੀਨੇ ਵਿਚ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ* ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:+