1 ਰਾਜਿਆਂ 6:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਰਾਜਾ ਸੁਲੇਮਾਨ ਨੇ ਯਹੋਵਾਹ ਲਈ ਜੋ ਭਵਨ ਬਣਾਇਆ, ਉਸ ਦੀ ਲੰਬਾਈ 60 ਹੱਥ,* ਚੁੜਾਈ 20 ਹੱਥ ਅਤੇ ਉਚਾਈ 30 ਹੱਥ ਸੀ।+