ਨਹਮਯਾਹ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਰਾਜਾ ਅਰਤਹਸ਼ਸਤਾ ਦੇ ਰਾਜ+ ਦੇ 20ਵੇਂ ਸਾਲ,+ ਨੀਸਾਨ* ਦੇ ਮਹੀਨੇ ਵਿਚ ਉਸ ਅੱਗੇ ਦਾਖਰਸ ਰੱਖਿਆ ਗਿਆ ਅਤੇ ਮੈਂ ਹਮੇਸ਼ਾ ਵਾਂਗ ਦਾਖਰਸ ਚੁੱਕ ਕੇ ਰਾਜੇ ਨੂੰ ਦਿੱਤਾ।+ ਪਰ ਮੈਂ ਪਹਿਲਾਂ ਕਦੇ ਵੀ ਉਸ ਦੀ ਹਜ਼ੂਰੀ ਵਿਚ ਇੰਨਾ ਉਦਾਸ ਨਹੀਂ ਸੀ।
2 ਰਾਜਾ ਅਰਤਹਸ਼ਸਤਾ ਦੇ ਰਾਜ+ ਦੇ 20ਵੇਂ ਸਾਲ,+ ਨੀਸਾਨ* ਦੇ ਮਹੀਨੇ ਵਿਚ ਉਸ ਅੱਗੇ ਦਾਖਰਸ ਰੱਖਿਆ ਗਿਆ ਅਤੇ ਮੈਂ ਹਮੇਸ਼ਾ ਵਾਂਗ ਦਾਖਰਸ ਚੁੱਕ ਕੇ ਰਾਜੇ ਨੂੰ ਦਿੱਤਾ।+ ਪਰ ਮੈਂ ਪਹਿਲਾਂ ਕਦੇ ਵੀ ਉਸ ਦੀ ਹਜ਼ੂਰੀ ਵਿਚ ਇੰਨਾ ਉਦਾਸ ਨਹੀਂ ਸੀ।