ਅਸਤਰ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ 12ਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਨੀਸਾਨ* ਮਹੀਨੇ+ ਹਾਮਾਨ ਦੇ ਸਾਮ੍ਹਣੇ ਪੁਰ (ਯਾਨੀ ਗੁਣੇ) ਪਾਏ ਗਏ+ ਤਾਂਕਿ ਇਸ ਸਾਜ਼ਸ਼ ਨੂੰ ਅੰਜਾਮ ਦੇਣ ਦਾ ਦਿਨ ਅਤੇ ਮਹੀਨਾ ਤੈਅ ਕੀਤਾ ਜਾ ਸਕੇ। ਇਹ ਗੁਣਾ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ʼਤੇ ਨਿਕਲਿਆ।+
7 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ 12ਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਨੀਸਾਨ* ਮਹੀਨੇ+ ਹਾਮਾਨ ਦੇ ਸਾਮ੍ਹਣੇ ਪੁਰ (ਯਾਨੀ ਗੁਣੇ) ਪਾਏ ਗਏ+ ਤਾਂਕਿ ਇਸ ਸਾਜ਼ਸ਼ ਨੂੰ ਅੰਜਾਮ ਦੇਣ ਦਾ ਦਿਨ ਅਤੇ ਮਹੀਨਾ ਤੈਅ ਕੀਤਾ ਜਾ ਸਕੇ। ਇਹ ਗੁਣਾ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ʼਤੇ ਨਿਕਲਿਆ।+