-
ਅਜ਼ਰਾ 8:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਮੈਂ ਉਨ੍ਹਾਂ ਨੂੰ ਉਸ ਨਦੀ ʼਤੇ ਇਕੱਠਾ ਕੀਤਾ ਜਿਹੜੀ ਅਹਵਾ+ ਵੱਲ ਵਗਦੀ ਹੈ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਪਰ ਜਦੋਂ ਮੈਂ ਲੋਕਾਂ ਅਤੇ ਪੁਜਾਰੀਆਂ ਦੀ ਜਾਂਚ ਕੀਤੀ, ਤਾਂ ਮੈਨੂੰ ਉੱਥੇ ਕੋਈ ਵੀ ਲੇਵੀ ਨਜ਼ਰ ਨਹੀਂ ਆਇਆ।
-
-
ਅਜ਼ਰਾ 8:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਮੈਂ ਅਹਵਾ ਨਦੀ ʼਤੇ ਵਰਤ ਰੱਖਣ ਦਾ ਐਲਾਨ ਕੀਤਾ ਤਾਂਕਿ ਅਸੀਂ ਆਪਣੇ ਪਰਮੇਸ਼ੁਰ ਅੱਗੇ ਨਿਮਰ ਹੋ ਕੇ ਆਪਣੇ ਸਫ਼ਰ ਵਾਸਤੇ, ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈ ਉਸ ਕੋਲੋਂ ਸੇਧ ਮੰਗੀਏ।
-