ਅਜ਼ਰਾ 7:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਅਤੇ ਤੂੰ ਬਿਨਾਂ ਦੇਰ ਕੀਤੇ ਇਸ ਪੈਸੇ ਨਾਲ ਬਲਦ,+ ਭੇਡੂ,+ ਲੇਲੇ+ ਅਤੇ ਇਨ੍ਹਾਂ ਨਾਲ ਚੜ੍ਹਾਏ ਜਾਣ ਵਾਲੇ ਅਨਾਜ ਦੇ ਚੜ੍ਹਾਵੇ+ ਅਤੇ ਪੀਣ ਦੀਆਂ ਭੇਟਾਂ+ ਖ਼ਰੀਦ ਲਵੀਂ ਅਤੇ ਇਨ੍ਹਾਂ ਨੂੰ ਯਰੂਸ਼ਲਮ ਵਿਚ ਆਪਣੇ ਪਰਮੇਸ਼ੁਰ ਦੇ ਭਵਨ ਦੀ ਵੇਦੀ ਉੱਤੇ ਚੜ੍ਹਾਈਂ।
17 ਅਤੇ ਤੂੰ ਬਿਨਾਂ ਦੇਰ ਕੀਤੇ ਇਸ ਪੈਸੇ ਨਾਲ ਬਲਦ,+ ਭੇਡੂ,+ ਲੇਲੇ+ ਅਤੇ ਇਨ੍ਹਾਂ ਨਾਲ ਚੜ੍ਹਾਏ ਜਾਣ ਵਾਲੇ ਅਨਾਜ ਦੇ ਚੜ੍ਹਾਵੇ+ ਅਤੇ ਪੀਣ ਦੀਆਂ ਭੇਟਾਂ+ ਖ਼ਰੀਦ ਲਵੀਂ ਅਤੇ ਇਨ੍ਹਾਂ ਨੂੰ ਯਰੂਸ਼ਲਮ ਵਿਚ ਆਪਣੇ ਪਰਮੇਸ਼ੁਰ ਦੇ ਭਵਨ ਦੀ ਵੇਦੀ ਉੱਤੇ ਚੜ੍ਹਾਈਂ।