5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+ 6 ਤੁਸੀਂ ਮੇਰੇ ਲਈ ਰਾਜ ਕਰਨ ਵਾਲੇ ਪੁਜਾਰੀ ਅਤੇ ਇਕ ਪਵਿੱਤਰ ਕੌਮ ਬਣੋਗੇ।’+ ਤੂੰ ਇਹ ਸਾਰੀਆਂ ਗੱਲਾਂ ਇਜ਼ਰਾਈਲੀਆਂ ਨੂੰ ਦੱਸੀਂ।”