ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 4:6-8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸ਼ੁਰੂ ਵਿਚ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ʼਤੇ ਇਲਜ਼ਾਮ ਲਾ ਕੇ ਚਿੱਠੀ ਭੇਜੀ। 7 ਅਤੇ ਫਾਰਸ ਦੇ ਰਾਜੇ ਅਰਤਹਸ਼ਸਤਾ ਦੇ ਦਿਨਾਂ ਵਿਚ ਬਿਸ਼ਲਾਮ, ਮਿਥਰਦਾਥ, ਟਾਬੇਲ ਅਤੇ ਉਸ ਦੇ ਬਾਕੀ ਸਾਥੀਆਂ ਨੇ ਰਾਜਾ ਅਰਤਹਸ਼ਸਤਾ ਨੂੰ ਚਿੱਠੀ ਲਿਖੀ; ਉਨ੍ਹਾਂ ਨੇ ਚਿੱਠੀ ਨੂੰ ਅਰਾਮੀ ਭਾਸ਼ਾ ਵਿਚ ਅਨੁਵਾਦ ਕੀਤਾ+ ਅਤੇ ਅਰਾਮੀ ਅੱਖਰਾਂ ਵਿਚ ਲਿਖਿਆ।*

      8 * ਮੁੱਖ ਸਰਕਾਰੀ ਅਧਿਕਾਰੀ ਰਹੂਮ ਅਤੇ ਗ੍ਰੰਥੀ ਸ਼ਿਮਸ਼ਈ ਨੇ ਯਰੂਸ਼ਲਮ ਖ਼ਿਲਾਫ਼ ਰਾਜਾ ਅਰਤਹਸ਼ਸਤਾ ਨੂੰ ਇਹ ਚਿੱਠੀ ਲਿਖੀ:

  • ਨਹਮਯਾਹ 4:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀਆਂ,+ ਅੰਮੋਨੀਆਂ ਅਤੇ ਅਸ਼ਦੋਦੀਆਂ+ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਚੱਲੀ ਜਾ ਰਿਹਾ ਹੈ ਅਤੇ ਪਾੜ ਭਰੇ ਜਾ ਰਹੇ ਹਨ, ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹਿਆ। 8 ਉਨ੍ਹਾਂ ਨੇ ਮਿਲ ਕੇ ਸਾਜ਼ਸ਼ ਘੜੀ ਕਿ ਉਹ ਆ ਕੇ ਯਰੂਸ਼ਲਮ ਨਾਲ ਲੜਨਗੇ ਅਤੇ ਇਸ ਵਿਚ ਹਲਚਲ ਮਚਾ ਦੇਣਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ