ਉਤਪਤ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸ਼ੇਮ ਦੇ ਪੁੱਤਰ ਸਨ ਏਲਾਮ,+ ਅੱਸ਼ੂਰ,+ ਅਰਪਕਸ਼ਦ,+ ਲੂਦ ਅਤੇ ਅਰਾਮ।+ ਯਸਾਯਾਹ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ ਯਿਰਮਿਯਾਹ 49:35, 36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ। 36 ਮੈਂ ਏਲਾਮ ʼਤੇ ਆਕਾਸ਼ ਦੇ ਚਾਰੇ ਕੋਨਿਆਂ ਤੋਂ ਚਾਰ ਹਵਾਵਾਂ ਵਗਾਵਾਂਗਾ ਅਤੇ ਮੈਂ ਉਸ ਨੂੰ ਇਨ੍ਹਾਂ ਸਾਰੀਆਂ ਦਿਸ਼ਾਵਾਂ* ਵਿਚ ਖਿੰਡਾ ਦਿਆਂਗਾ। ਅਜਿਹੀ ਕੋਈ ਵੀ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਲੋਕ ਖਿੰਡੇ ਨਾ ਹੋਣਗੇ।’”
11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+
35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ। 36 ਮੈਂ ਏਲਾਮ ʼਤੇ ਆਕਾਸ਼ ਦੇ ਚਾਰੇ ਕੋਨਿਆਂ ਤੋਂ ਚਾਰ ਹਵਾਵਾਂ ਵਗਾਵਾਂਗਾ ਅਤੇ ਮੈਂ ਉਸ ਨੂੰ ਇਨ੍ਹਾਂ ਸਾਰੀਆਂ ਦਿਸ਼ਾਵਾਂ* ਵਿਚ ਖਿੰਡਾ ਦਿਆਂਗਾ। ਅਜਿਹੀ ਕੋਈ ਵੀ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਲੋਕ ਖਿੰਡੇ ਨਾ ਹੋਣਗੇ।’”