1 ਇਤਿਹਾਸ 9:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸ਼ਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਦਰਬਾਨ+ ਸਨ ਤੇ ਉਨ੍ਹਾਂ ਦਾ ਭਰਾ ਸ਼ਲੂਮ ਮੁਖੀ ਸੀ 18 ਅਤੇ ਉਸ ਸਮੇਂ ਤਕ ਉਹ ਪੂਰਬ ਵੱਲ ਰਾਜੇ ਦੇ ਦਰਵਾਜ਼ੇ ʼਤੇ ਤੈਨਾਤ ਰਹਿੰਦਾ ਸੀ।+ ਇਹ ਲੇਵੀਆਂ ਦੇ ਡੇਰਿਆਂ ਦੇ ਦਰਬਾਨ ਸਨ।
17 ਸ਼ਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਦਰਬਾਨ+ ਸਨ ਤੇ ਉਨ੍ਹਾਂ ਦਾ ਭਰਾ ਸ਼ਲੂਮ ਮੁਖੀ ਸੀ 18 ਅਤੇ ਉਸ ਸਮੇਂ ਤਕ ਉਹ ਪੂਰਬ ਵੱਲ ਰਾਜੇ ਦੇ ਦਰਵਾਜ਼ੇ ʼਤੇ ਤੈਨਾਤ ਰਹਿੰਦਾ ਸੀ।+ ਇਹ ਲੇਵੀਆਂ ਦੇ ਡੇਰਿਆਂ ਦੇ ਦਰਬਾਨ ਸਨ।