-
ਨਹਮਯਾਹ 13:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਮੈਂ ਯਹੂਦਾਹ ਦੇ ਹਾਕਮਾਂ ਨੂੰ ਝਿੜਕਿਆ ਅਤੇ ਕਿਹਾ: “ਤੁਸੀਂ ਇਹ ਕਿੱਦਾਂ ਦਾ ਭੈੜਾ ਕੰਮ ਕਰ ਰਹੇ ਹੋ? ਤੁਸੀਂ ਤਾਂ ਸਬਤ ਦੇ ਦਿਨ ਨੂੰ ਵੀ ਭ੍ਰਿਸ਼ਟ ਕਰ ਦਿੱਤਾ!
-