1 ਇਤਿਹਾਸ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਲਪਾਲ ਦੇ ਪੁੱਤਰ ਸਨ ਏਬਰ, ਮਿਸ਼ਾਮ, ਸ਼ਾਮਦ (ਜਿਸ ਨੇ ਓਨੋ+ ਅਤੇ ਲੋਦ+ ਤੇ ਇਸ ਦੇ ਅਧੀਨ ਆਉਂਦੇ* ਕਸਬੇ ਉਸਾਰੇ ਸਨ), ਨਹਮਯਾਹ 11:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਬਿਨਯਾਮੀਨ ਦੇ ਲੋਕ ਗਬਾ+ ਵਿਚ ਸਨ, ਨਾਲੇ ਮਿਕਮਾਸ਼, ਅੱਯਾਹ, ਬੈਤੇਲ+ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਵਿਚ, ਨਹਮਯਾਹ 11:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਲੋਦ, ਓਨੋ,+ ਕਾਰੀਗਰਾਂ ਦੀ ਘਾਟੀ ਵਿਚ।