-
ਨਹਮਯਾਹ 4:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”
4 ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂਕਿ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ।+ ਉਨ੍ਹਾਂ ਵੱਲੋਂ ਕੀਤੇ ਅਪਮਾਨ ਨੂੰ ਉਨ੍ਹਾਂ ਦੇ ਹੀ ਸਿਰਾਂ ʼਤੇ ਪਾ ਦੇ+ ਤੇ ਉਨ੍ਹਾਂ ਨੂੰ ਗ਼ੁਲਾਮੀ ਦੇ ਦੇਸ਼ ਵਿਚ ਲੁੱਟ ਦਾ ਮਾਲ ਬਣਾ ਦੇ।
-