ਨਹਮਯਾਹ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਮੈਂ ਆਪਣੇ ਮਨ ਵਿਚ ਇਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕੀਤਾ ਅਤੇ ਮਸਲੇ ਨੂੰ ਪ੍ਰਧਾਨਾਂ ਅਤੇ ਅਧਿਕਾਰੀਆਂ ਕੋਲ ਲੈ ਗਿਆ ਤੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਭਰਾ ਕੋਲੋਂ ਵਿਆਜ* ਮੰਗ ਰਿਹਾ ਹੈ।”+ ਨਾਲੇ ਉਨ੍ਹਾਂ ਕਰਕੇ ਮੈਂ ਇਕ ਵੱਡੀ ਸਭਾ ਬੁਲਾਈ।
7 ਇਸ ਲਈ ਮੈਂ ਆਪਣੇ ਮਨ ਵਿਚ ਇਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕੀਤਾ ਅਤੇ ਮਸਲੇ ਨੂੰ ਪ੍ਰਧਾਨਾਂ ਅਤੇ ਅਧਿਕਾਰੀਆਂ ਕੋਲ ਲੈ ਗਿਆ ਤੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਭਰਾ ਕੋਲੋਂ ਵਿਆਜ* ਮੰਗ ਰਿਹਾ ਹੈ।”+ ਨਾਲੇ ਉਨ੍ਹਾਂ ਕਰਕੇ ਮੈਂ ਇਕ ਵੱਡੀ ਸਭਾ ਬੁਲਾਈ।