1 ਸਮੂਏਲ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ।
5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ।