ਕੂਚ 28:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ। 1 ਸਮੂਏਲ 28:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਭਾਵੇਂ ਸ਼ਾਊਲ ਯਹੋਵਾਹ ਤੋਂ ਸਲਾਹ ਮੰਗਦਾ ਸੀ,+ ਪਰ ਯਹੋਵਾਹ ਨੇ ਕਦੇ ਉਸ ਨੂੰ ਜਵਾਬ ਨਹੀਂ ਦਿੱਤਾ, ਨਾ ਸੁਪਨਿਆਂ ਰਾਹੀਂ, ਨਾ ਊਰੀਮ+ ਰਾਹੀਂ ਤੇ ਨਾ ਹੀ ਨਬੀਆਂ ਰਾਹੀਂ।
30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ।
6 ਭਾਵੇਂ ਸ਼ਾਊਲ ਯਹੋਵਾਹ ਤੋਂ ਸਲਾਹ ਮੰਗਦਾ ਸੀ,+ ਪਰ ਯਹੋਵਾਹ ਨੇ ਕਦੇ ਉਸ ਨੂੰ ਜਵਾਬ ਨਹੀਂ ਦਿੱਤਾ, ਨਾ ਸੁਪਨਿਆਂ ਰਾਹੀਂ, ਨਾ ਊਰੀਮ+ ਰਾਹੀਂ ਤੇ ਨਾ ਹੀ ਨਬੀਆਂ ਰਾਹੀਂ।