-
ਅਜ਼ਰਾ 2:68, 69ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
68 ਜਦੋਂ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਪਹੁੰਚੇ, ਤਾਂ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ+ ਤਾਂਕਿ ਇਸ ਨੂੰ ਉਸੇ ਜਗ੍ਹਾ ʼਤੇ ਦੁਬਾਰਾ ਬਣਾਇਆ ਜਾ ਸਕੇ* ਜਿੱਥੇ ਇਹ ਪਹਿਲਾਂ ਸੀ।+ 69 ਉਨ੍ਹਾਂ ਨੇ ਆਪਣੀ ਪਹੁੰਚ ਅਨੁਸਾਰ ਇਸ ਕੰਮ ਲਈ ਖ਼ਜ਼ਾਨੇ ਵਿਚ 61,000 ਦਰਾਖਮਾ* ਸੋਨਾ ਅਤੇ 5,000 ਮਾਈਨਾ* ਚਾਂਦੀ+ ਪਾਈ ਤੇ ਪੁਜਾਰੀਆਂ ਲਈ 100 ਕੱਪੜੇ ਦਿੱਤੇ।
-