ਲੇਵੀਆਂ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪੁਜਾਰੀ ਆਪਣਾ ਮਲਮਲ ਦਾ ਲਿਬਾਸ+ ਅਤੇ ਮਲਮਲ ਦਾ ਕਛਹਿਰਾ+ ਪਾਵੇ। ਫਿਰ ਉਹ ਵੇਦੀ ਉੱਤੇ ਸੜੀ ਹੋਮ-ਬਲ਼ੀ ਦੀ ਸੁਆਹ* ਕੱਢ ਕੇ+ ਵੇਦੀ ਦੇ ਇਕ ਪਾਸੇ ਰੱਖ ਦੇਵੇ।
10 ਪੁਜਾਰੀ ਆਪਣਾ ਮਲਮਲ ਦਾ ਲਿਬਾਸ+ ਅਤੇ ਮਲਮਲ ਦਾ ਕਛਹਿਰਾ+ ਪਾਵੇ। ਫਿਰ ਉਹ ਵੇਦੀ ਉੱਤੇ ਸੜੀ ਹੋਮ-ਬਲ਼ੀ ਦੀ ਸੁਆਹ* ਕੱਢ ਕੇ+ ਵੇਦੀ ਦੇ ਇਕ ਪਾਸੇ ਰੱਖ ਦੇਵੇ।