ਯਹੋਸ਼ੁਆ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਨੂਨ ਦੇ ਪੁੱਤਰ ਅਤੇ ਮੂਸਾ ਦੇ ਸੇਵਕ ਯਹੋਸ਼ੁਆ*+ ਨੂੰ ਕਿਹਾ: