-
ਬਿਵਸਥਾ ਸਾਰ 16:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਸ਼ਹਿਰਾਂ ਵਿਚ ਰਹਿੰਦੇ ਲੇਵੀ, ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਤਿਉਹਾਰ ਦੌਰਾਨ ਖ਼ੁਸ਼ੀਆਂ ਮਨਾਉਣ।+ 15 ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਤੁਸੀਂ ਉਸ ਜਗ੍ਹਾ ਸੱਤ ਦਿਨਾਂ ਤਕ ਆਪਣੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰ ਮਨਾਇਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੀ ਸਾਰੀ ਪੈਦਾਵਾਰ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ+ ਜਿਸ ਕਰਕੇ ਤੁਸੀਂ ਸਿਰਫ਼ ਖ਼ੁਸ਼ੀਆਂ ਹੀ ਮਨਾਓਗੇ।+
-