ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 23:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+

      “ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।+

  • ਗਿਣਤੀ 18:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+

  • ਗਿਣਤੀ 18:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਹ ਆਪਣੀ ਜ਼ਮੀਨ ਦੀ ਹਰ ਪੈਦਾਵਾਰ ਦਾ ਜੋ ਪੱਕਿਆ ਹੋਇਆ ਪਹਿਲਾ ਫਲ ਯਹੋਵਾਹ ਲਈ ਲਿਆਉਣ, ਉਹ ਤੇਰਾ ਹੋਵੇਗਾ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।

  • ਬਿਵਸਥਾ ਸਾਰ 26:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਅਤੇ ਉਸ ਦੇਸ਼ ਵਿਚ ਆਪਣੀ ਜ਼ਮੀਨ ਦੀ ਪੈਦਾਵਾਰ* ਇਕੱਠੀ ਕਰੇਂਗਾ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ, ਤਾਂ ਤੂੰ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਵਿੱਚੋਂ ਕੁਝ ਲੈ ਕੇ ਇਕ ਟੋਕਰੀ ਵਿਚ ਪਾਈਂ ਅਤੇ ਉਸ ਜਗ੍ਹਾ ਲਿਜਾਈਂ ਜੋ ਜਗ੍ਹਾ ਤੇਰਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ