-
ਨਹਮਯਾਹ 13:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਉਨ੍ਹਾਂ ਦਾ ਹਿੱਸਾ+ ਨਹੀਂ ਦਿੱਤਾ ਜਾਂਦਾ ਸੀ+ ਜਿਸ ਕਰਕੇ ਲੇਵੀ ਅਤੇ ਗਾਇਕ ਆਪਣਾ ਕੰਮ ਛੱਡ ਕੇ ਆਪੋ-ਆਪਣੇ ਖੇਤ ਨੂੰ ਚਲੇ ਗਏ।+ 11 ਇਸ ਲਈ ਮੈਂ ਅਧਿਕਾਰੀਆਂ ਨੂੰ ਝਿੜਕਦੇ ਹੋਏ ਕਿਹਾ:+ “ਸੱਚੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਕਿਉਂ ਦਿਖਾਈ ਗਈ?”+ ਫਿਰ ਮੈਂ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਦੇ ਕੰਮਾਂ ʼਤੇ ਲਗਾ ਦਿੱਤਾ।
-