ਨਹਮਯਾਹ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹਾਨੂਨ ਅਤੇ ਜ਼ਾਨੋਆਹ ਦੇ ਵਾਸੀਆਂ+ ਨੇ “ਵਾਦੀ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਅਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ ਅਤੇ ਉਨ੍ਹਾਂ ਨੇ “ਸੁਆਹ ਦੇ ਢੇਰ ਦੇ ਫਾਟਕ” ਤਕ 1,000 ਹੱਥ* ਲੰਬੀ ਕੰਧ ਦੀ ਮੁਰੰਮਤ ਕੀਤੀ।+
13 ਹਾਨੂਨ ਅਤੇ ਜ਼ਾਨੋਆਹ ਦੇ ਵਾਸੀਆਂ+ ਨੇ “ਵਾਦੀ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਅਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ ਅਤੇ ਉਨ੍ਹਾਂ ਨੇ “ਸੁਆਹ ਦੇ ਢੇਰ ਦੇ ਫਾਟਕ” ਤਕ 1,000 ਹੱਥ* ਲੰਬੀ ਕੰਧ ਦੀ ਮੁਰੰਮਤ ਕੀਤੀ।+