-
ਨਹਮਯਾਹ 11:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਆਸਾਫ਼ ਦੇ ਪੁੱਤਰਾਂ ਯਾਨੀ ਗਾਇਕਾਂ ਵਿੱਚੋਂ ਉਜ਼ੀ ਯਰੂਸ਼ਲਮ ਵਿਚ ਲੇਵੀਆਂ ਦਾ ਨਿਗਰਾਨ ਸੀ ਜੋ ਬਾਨੀ ਦਾ ਪੁੱਤਰ ਸੀ, ਬਾਨੀ ਹਸ਼ਬਯਾਹ ਦਾ, ਹਸ਼ਬਯਾਹ ਮਤਨਯਾਹ+ ਦਾ ਅਤੇ ਮਤਨਯਾਹ ਮੀਕਾ ਦਾ ਪੁੱਤਰ ਸੀ; ਉਜ਼ੀ ਸੱਚੇ ਪਰਮੇਸ਼ੁਰ ਦੇ ਭਵਨ ਦੇ ਕੰਮ ਦਾ ਨਿਗਰਾਨ ਸੀ।
-