ਉਤਪਤ 23:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹ ਕਨਾਨ ਦੇਸ਼+ ਦੇ ਕਿਰਯਥ-ਅਰਬਾ+ ਸ਼ਹਿਰ (ਜੋ ਕਿ ਹਬਰੋਨ+ ਹੈ) ਵਿਚ ਮਰ ਗਈ ਅਤੇ ਅਬਰਾਹਾਮ ਸਾਰਾਹ ਦੀ ਮੌਤ ਕਰਕੇ ਰੋਣ ਅਤੇ ਸੋਗ ਮਨਾਉਣ ਲੱਗਾ। ਯਹੋਸ਼ੁਆ 14:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹਬਰੋਨ ਦਾ ਨਾਂ ਪਹਿਲਾਂ ਕਿਰਯਥ-ਅਰਬਾ ਸੀ+ (ਅਰਬਾ, ਅਨਾਕੀਆਂ ਵਿਚ ਇਕ ਬਹੁਤ ਵੱਡਾ ਆਦਮੀ ਸੀ)। ਅਤੇ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+
2 ਉਹ ਕਨਾਨ ਦੇਸ਼+ ਦੇ ਕਿਰਯਥ-ਅਰਬਾ+ ਸ਼ਹਿਰ (ਜੋ ਕਿ ਹਬਰੋਨ+ ਹੈ) ਵਿਚ ਮਰ ਗਈ ਅਤੇ ਅਬਰਾਹਾਮ ਸਾਰਾਹ ਦੀ ਮੌਤ ਕਰਕੇ ਰੋਣ ਅਤੇ ਸੋਗ ਮਨਾਉਣ ਲੱਗਾ।
15 ਹਬਰੋਨ ਦਾ ਨਾਂ ਪਹਿਲਾਂ ਕਿਰਯਥ-ਅਰਬਾ ਸੀ+ (ਅਰਬਾ, ਅਨਾਕੀਆਂ ਵਿਚ ਇਕ ਬਹੁਤ ਵੱਡਾ ਆਦਮੀ ਸੀ)। ਅਤੇ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+