ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 7:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਇਹੀ ਅਜ਼ਰਾ ਬਾਬਲ ਤੋਂ ਆਇਆ ਸੀ। ਉਹ ਇਕ ਨਕਲਨਵੀਸ* ਸੀ ਜਿਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲੋਂ ਦਿੱਤੇ ਮੂਸਾ ਦੇ ਕਾਨੂੰਨ ਦਾ ਕਾਫ਼ੀ ਗਿਆਨ ਸੀ।*+ ਉਸ ਨੇ ਜੋ ਕੁਝ ਮੰਗਿਆ, ਰਾਜੇ ਨੇ ਉਸ ਨੂੰ ਦਿੱਤਾ ਕਿਉਂਕਿ ਉਸ ਦੇ ਪਰਮੇਸ਼ੁਰ ਯਹੋਵਾਹ ਦਾ ਹੱਥ ਉਸ ਉੱਤੇ ਸੀ।

  • ਅਜ਼ਰਾ 7:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਉਸ ਨੇ ਰਾਜੇ ਦੇ ਸਾਮ੍ਹਣੇ ਅਤੇ ਉਸ ਦੇ ਸਲਾਹਕਾਰਾਂ+ ਤੇ ਰਾਜੇ ਦੇ ਸਾਰੇ ਤਾਕਤਵਰ ਹਾਕਮਾਂ ਸਾਮ੍ਹਣੇ ਮੇਰੇ ਨਾਲ ਅਟੱਲ ਪਿਆਰ ਦਿਖਾਇਆ।+ ਮੇਰੇ ਪਰਮੇਸ਼ੁਰ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਜਿਸ ਕਰਕੇ ਮੈਨੂੰ ਹਿੰਮਤ ਮਿਲੀ* ਤੇ ਮੈਂ ਆਪਣੇ ਨਾਲ ਲਿਜਾਣ ਲਈ ਇਜ਼ਰਾਈਲ ਵਿੱਚੋਂ ਮੋਹਰੀ ਆਦਮੀ* ਇਕੱਠੇ ਕੀਤੇ।

  • ਨਹਮਯਾਹ 2:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਫਿਰ ਮੈਂ ਰਾਜੇ ਨੂੰ ਕਿਹਾ: “ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਮੈਨੂੰ ਦਰਿਆ ਪਾਰ ਦੇ ਇਲਾਕੇ*+ ਦੇ ਰਾਜਪਾਲਾਂ ਲਈ ਚਿੱਠੀਆਂ ਦਿੱਤੀਆਂ ਜਾਣ ਤਾਂਕਿ ਉਹ ਮੈਨੂੰ ਆਪਣੇ ਇਲਾਕੇ ਵਿੱਚੋਂ ਸਹੀ-ਸਲਾਮਤ ਲੰਘਣ ਦੇਣ ਅਤੇ ਮੈਂ ਯਹੂਦਾਹ ਪਹੁੰਚ ਜਾਵਾਂ, 8 ਨਾਲੇ ‘ਸ਼ਾਹੀ ਬਗ਼ੀਚੇ’* ਦੇ ਰਾਖੇ ਆਸਾਫ਼ ਲਈ ਇਕ ਚਿੱਠੀ ਦਿੱਤੀ ਜਾਵੇ ਤਾਂਕਿ ਉਹ ਮੈਨੂੰ ‘ਭਵਨ* ਦੇ ਕਿਲੇ’+ ਦੇ ਦਰਵਾਜ਼ਿਆਂ, ਸ਼ਹਿਰ ਦੀਆਂ ਕੰਧਾਂ+ ਅਤੇ ਉਸ ਘਰ ਲਈ ਸ਼ਤੀਰੀਆਂ ਵਾਸਤੇ ਲੱਕੜ ਦੇਵੇ ਜਿੱਥੇ ਮੈਂ ਜਾਵਾਂਗਾ।” ਇਸ ਲਈ ਰਾਜੇ ਨੇ ਮੈਨੂੰ ਚਿੱਠੀਆਂ ਦੇ ਦਿੱਤੀਆਂ+ ਕਿਉਂਕਿ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ