ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 14:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਬੈਤ-ਸ਼ਮਸ਼ ਵਿਚ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਫੜ ਲਿਆ ਜੋ ਯਹੋਆਸ਼ ਦਾ ਪੁੱਤਰ ਤੇ ਅਹਜ਼ਯਾਹ ਦਾ ਪੋਤਾ ਸੀ। ਫਿਰ ਉਹ ਯਰੂਸ਼ਲਮ ਆਏ ਤੇ ਉਸ ਨੇ ਇਫ਼ਰਾਈਮ+ ਦੇ ਫਾਟਕ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਯਾਨੀ ਯਰੂਸ਼ਲਮ ਦੀ ਕੰਧ ਦਾ 400 ਹੱਥ* ਲੰਬਾ ਹਿੱਸਾ ਢਾਹ ਦਿੱਤਾ।

  • ਨਹਮਯਾਹ 8:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਲੋਕ ਗਏ ਅਤੇ ਆਪਣੇ ਲਈ ਛੱਪਰ ਬਣਾਉਣ ਵਾਸਤੇ ਟਾਹਣੀਆਂ ਲਿਆਏ। ਹਰ ਕੋਈ ਆਪਣੀ ਛੱਤ ਉੱਤੇ, ਆਪਣੇ ਵਿਹੜਿਆਂ ਵਿਚ, ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜਿਆਂ ਵਿਚ,+ ਜਲ ਫਾਟਕ ਦੇ ਚੌਂਕ ਵਿਚ+ ਅਤੇ ਇਫ਼ਰਾਈਮ ਦੇ ਫਾਟਕ ਦੇ ਚੌਂਕ+ ਵਿਚ ਛੱਪਰ ਬਣਾਉਣ ਵਾਸਤੇ ਟਾਹਣੀਆਂ ਲੈ ਕੇ ਆਇਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ