ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 3:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਜਦੋਂ ਮਿਸਤਰੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ,+ ਉਦੋਂ ਪੁਜਾਰੀ ਆਪਣਾ ਲਿਬਾਸ ਪਹਿਨੀ ਤੁਰ੍ਹੀਆਂ ਲੈ ਕੇ+ ਅਤੇ ਆਸਾਫ਼ ਦੇ ਪੁੱਤਰ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਨਿਰਦੇਸ਼ਨ ਅਨੁਸਾਰ ਯਹੋਵਾਹ ਦੀ ਮਹਿਮਾ ਕਰਨ।+

  • ਅਜ਼ਰਾ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਲੋਕਾਂ ਦਾ ਰੌਲ਼ਾ ਇੰਨਾ ਜ਼ਿਆਦਾ ਸੀ ਕਿ ਇਹ ਦੂਰ-ਦੂਰ ਤਕ ਸੁਣਾਈ ਦਿੰਦਾ ਸੀ। ਇਸ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਲੋਕ ਖ਼ੁਸ਼ੀ ਦੇ ਮਾਰੇ ਜੈਕਾਰੇ ਲਾ ਰਹੇ ਸਨ ਜਾਂ ਰੋ ਰਹੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ