ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 3:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਯਹੋਸਾਦਾਕ ਦਾ ਪੁੱਤਰ ਯੇਸ਼ੂਆ,+ ਉਸ ਦੇ ਨਾਲ ਦੇ ਪੁਜਾਰੀ, ਸ਼ਾਲਤੀਏਲ ਦਾ ਪੁੱਤਰ ਜ਼ਰੁਬਾਬਲ+ ਅਤੇ ਉਸ ਦੇ ਭਰਾ ਉੱਠੇ ਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਵੇਦੀ ਬਣਾਈ ਤਾਂਕਿ ਉਹ ਇਸ ਉੱਤੇ ਹੋਮ-ਬਲ਼ੀਆਂ ਚੜ੍ਹਾ ਸਕਣ, ਠੀਕ ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਗਿਆ ਹੈ।+

  • ਹੱਜਈ 1:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਸ਼ਾਲਤੀਏਲ+ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ+ ਦੇ ਪੁੱਤਰ ਯਹੋਸ਼ੁਆ, ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੀ ਅਤੇ ਹੱਜਈ ਨਬੀ ਦਾ ਸੰਦੇਸ਼ ਸੁਣਿਆ ਕਿਉਂਕਿ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਘੱਲਿਆ ਸੀ। ਇਸ ਕਰਕੇ ਲੋਕ ਯਹੋਵਾਹ ਦਾ ਡਰ ਮੰਨਣ ਲੱਗੇ।

  • ਲੂਕਾ 3:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹ

      ਯੂਸੁਫ਼ ਦਾ ਪੁੱਤਰ ਸੀ,+

      ਯੂਸੁਫ਼, ਹੇਲੀ ਦਾ ਪੁੱਤਰ ਸੀ,

  • ਲੂਕਾ 3:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਯਹੂਦਾਹ, ਯੋਹਾਨਾਨ ਦਾ ਪੁੱਤਰ ਸੀ,

      ਯੋਹਾਨਾਨ, ਰੇਸਾਹ ਦਾ ਪੁੱਤਰ ਸੀ,

      ਰੇਸਾਹ, ਜ਼ਰੁਬਾਬਲ+ ਦਾ ਪੁੱਤਰ ਸੀ,

      ਜ਼ਰੁਬਾਬਲ, ਸ਼ਾਲਤੀਏਲ+ ਦਾ ਪੁੱਤਰ ਸੀ,

      ਸ਼ਾਲਤੀਏਲ, ਨੇਰੀ ਦਾ ਪੁੱਤਰ ਸੀ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ