-
ਗਿਣਤੀ 18:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਜ਼ਰਾਈਲੀ ਹਰ ਚੀਜ਼ ਦਾ ਜੋ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰਦੇ ਹਨ, ਉਹ ਮੈਂ ਵਿਰਾਸਤ ਵਿਚ ਲੇਵੀਆਂ ਨੂੰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘ਉਹ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਾ ਲੈਣ।’”+
-
-
ਬਿਵਸਥਾ ਸਾਰ 18:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਜਦੋਂ ਲੋਕ ਕਿਸੇ ਜਾਨਵਰ ਦੀ ਬਲ਼ੀ ਚੜ੍ਹਾਉਂਦੇ ਹਨ, ਚਾਹੇ ਉਹ ਬਲਦ ਹੋਵੇ ਜਾਂ ਭੇਡ, ਤਾਂ ਬਲ਼ੀ ਦੇ ਇਨ੍ਹਾਂ ਹਿੱਸਿਆਂ ʼਤੇ ਪੁਜਾਰੀਆਂ ਦਾ ਹੱਕ ਹੋਵੇਗਾ: ਜਾਨਵਰ ਦਾ ਮੋਢਾ, ਜਬਾੜ੍ਹੇ ਅਤੇ ਢਿੱਡ। 4 ਤੁਸੀਂ ਆਪਣੇ ਅਨਾਜ, ਨਵੇਂ ਦਾਖਰਸ, ਤੇਲ ਦਾ ਪਹਿਲਾ ਫਲ ਅਤੇ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਲੇਵੀਆਂ ਨੂੰ ਦੇਣੀ।+
-