ਨਹਮਯਾਹ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਵਿਚ ਲਿਖਿਆ ਸੀ: “ਕੌਮਾਂ ਵਿਚ ਇਹ ਸੁਣਨ ਨੂੰ ਆਇਆ ਹੈ ਅਤੇ ਗਸ਼ਮ+ ਵੀ ਇਹ ਕਹਿ ਰਿਹਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹ ਕਰਨ ਲਈ ਸਾਜ਼ਸ਼ ਘੜ ਰਹੇ ਹੋ।+ ਇਸੇ ਕਰਕੇ ਤੂੰ ਇਹ ਕੰਧ ਬਣਾ ਰਿਹਾ ਹੈਂ; ਇਨ੍ਹਾਂ ਖ਼ਬਰਾਂ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨ ਵਾਲਾ ਹੈਂ।
6 ਇਸ ਵਿਚ ਲਿਖਿਆ ਸੀ: “ਕੌਮਾਂ ਵਿਚ ਇਹ ਸੁਣਨ ਨੂੰ ਆਇਆ ਹੈ ਅਤੇ ਗਸ਼ਮ+ ਵੀ ਇਹ ਕਹਿ ਰਿਹਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹ ਕਰਨ ਲਈ ਸਾਜ਼ਸ਼ ਘੜ ਰਹੇ ਹੋ।+ ਇਸੇ ਕਰਕੇ ਤੂੰ ਇਹ ਕੰਧ ਬਣਾ ਰਿਹਾ ਹੈਂ; ਇਨ੍ਹਾਂ ਖ਼ਬਰਾਂ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨ ਵਾਲਾ ਹੈਂ।