10 “ਗਬਾ+ ਤੋਂ ਲੈ ਕੇ ਯਰੂਸ਼ਲਮ ਦੇ ਦੱਖਣ ਵਿਚ ਰਿੰਮੋਨ+ ਤਕ ਸਾਰਾ ਦੇਸ਼ ਅਰਾਬਾਹ+ ਵਰਗਾ ਬਣ ਜਾਵੇਗਾ; ਯਰੂਸ਼ਲਮ ਉੱਠੇਗਾ ਅਤੇ ਆਪਣੀ ਜਗ੍ਹਾ ਵੱਸੇਗਾ+—ਬਿਨਯਾਮੀਨ ਦੇ ਫਾਟਕ+ ਤੋਂ ਲੈ ਕੇ ਪਹਿਲੇ ਫਾਟਕ ਦੀ ਥਾਂ ਤਕ, ਉੱਥੋਂ ਲੈ ਕੇ ਕੋਨੇ ਵਾਲੇ ਫਾਟਕ ਤਕ ਅਤੇ ਹਨਨੇਲ ਦੇ ਬੁਰਜ+ ਤੋਂ ਲੈ ਕੇ ਰਾਜੇ ਦੇ ਅੰਗੂਰਾਂ ਦੇ ਚੁਬੱਚਿਆਂ ਤਕ।