- 
	                        
            
            ਨਹਮਯਾਹ 2:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
17 ਅਖ਼ੀਰ ਮੈਂ ਉਨ੍ਹਾਂ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿੰਨੀ ਮਾੜੀ ਹਾਲਤ ਵਿਚ ਹਾਂ, ਯਰੂਸ਼ਲਮ ਕਿਵੇਂ ਉਜਾੜ ਪਿਆ ਹੈ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ ਆਪਾਂ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਉਸਾਰੀਏ ਤਾਂਕਿ ਸਾਡੀ ਹੋਰ ਬੇਇੱਜ਼ਤੀ ਨਾ ਹੋਵੇ।”
 
 -