ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 27:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਯੋਥਾਮ+ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ।+

  • 2 ਇਤਿਹਾਸ 27:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰਵਾਜ਼ਾ ਬਣਾਇਆ+ ਅਤੇ ਉਸ ਨੇ ਓਫਲ ਦੀ ਕੰਧ ਉੱਤੇ ਬਹੁਤ ਸਾਰਾ ਉਸਾਰੀ ਦਾ ਕੰਮ ਕੀਤਾ।+

  • 2 ਇਤਿਹਾਸ 33:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+

  • 2 ਇਤਿਹਾਸ 33:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਇਸ ਤੋਂ ਬਾਅਦ ਉਸ ਨੇ ਦਾਊਦ ਦੇ ਸ਼ਹਿਰ+ ਲਈ ਘਾਟੀ ਵਿਚ ਗੀਹੋਨ+ ਦੇ ਪੱਛਮ ਵੱਲ ਇਕ ਬਾਹਰੀ ਕੰਧ ਬਣਾਈ ਜੋ ਮੱਛੀ ਫਾਟਕ+ ਤਕ ਸੀ ਤੇ ਉੱਥੋਂ ਇਹ ਕੰਧ ਸ਼ਹਿਰ ਨੂੰ ਘੇਰਦੇ ਹੋਏ ਓਫਲ ਤਕ ਜਾਂਦੀ ਸੀ।+ ਉਸ ਨੇ ਇਹ ਕੰਧ ਬਹੁਤ ਉੱਚੀ ਬਣਾਈ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜ ਦੇ ਮੁਖੀ ਨਿਯੁਕਤ ਕੀਤੇ।

  • ਨਹਮਯਾਹ 11:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਮੰਦਰ ਦੇ ਸੇਵਾਦਾਰ*+ ਓਫਲ+ ਵਿਚ ਰਹਿੰਦੇ ਸਨ ਅਤੇ ਸੀਹਾ ਤੇ ਗਿਸ਼ਪਾ ਮੰਦਰ ਦੇ ਸੇਵਾਦਾਰਾਂ* ਦੇ ਨਿਗਰਾਨ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ