ਯਿਰਮਿਯਾਹ 31:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਲਾਸ਼ਾਂ ਅਤੇ ਸੁਆਹ* ਦੀ ਪੂਰੀ ਘਾਟੀ, ਕਿਦਰੋਨ ਘਾਟੀ+ ਤਕ ਸਾਰੀਆਂ ਢਲਾਣਾਂ ਅਤੇ ਪੂਰਬ ਵਿਚ ਘੋੜਾ ਫਾਟਕ+ ਦੇ ਖੂੰਜੇ ਤਕ ਸਾਰਾ ਇਲਾਕਾ ਯਹੋਵਾਹ ਲਈ ਪਵਿੱਤਰ ਹੋਵੇਗਾ।+ ਇਹ ਦੁਬਾਰਾ ਕਦੇ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਢਾਹਿਆ ਜਾਵੇਗਾ।”
40 ਲਾਸ਼ਾਂ ਅਤੇ ਸੁਆਹ* ਦੀ ਪੂਰੀ ਘਾਟੀ, ਕਿਦਰੋਨ ਘਾਟੀ+ ਤਕ ਸਾਰੀਆਂ ਢਲਾਣਾਂ ਅਤੇ ਪੂਰਬ ਵਿਚ ਘੋੜਾ ਫਾਟਕ+ ਦੇ ਖੂੰਜੇ ਤਕ ਸਾਰਾ ਇਲਾਕਾ ਯਹੋਵਾਹ ਲਈ ਪਵਿੱਤਰ ਹੋਵੇਗਾ।+ ਇਹ ਦੁਬਾਰਾ ਕਦੇ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਢਾਹਿਆ ਜਾਵੇਗਾ।”