-
ਨਹਮਯਾਹ 13:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਮੈਂ ਪੁਜਾਰੀ ਸ਼ਲਮਯਾਹ, ਨਕਲਨਵੀਸ* ਸਾਦੋਕ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਨਿਗਰਾਨ ਠਹਿਰਾਇਆ ਅਤੇ ਜ਼ਕੂਰ ਦੇ ਪੁੱਤਰ ਤੇ ਮਤਨਯਾਹ ਦੇ ਪੋਤੇ ਹਨਾਨ ਨੂੰ ਉਨ੍ਹਾਂ ਦੀ ਮਦਦ ਲਈ ਠਹਿਰਾਇਆ ਕਿਉਂਕਿ ਇਹ ਭਰੋਸੇਯੋਗ ਆਦਮੀ ਸਨ। ਇਹ ਜ਼ਿੰਮੇਵਾਰੀ ਉਨ੍ਹਾਂ ਦੀ ਸੀ ਕਿ ਉਹ ਆਪਣੇ ਭਰਾਵਾਂ ਨੂੰ ਉਨ੍ਹਾਂ ਦਾ ਹਿੱਸਾ ਦੇਣ।
-