-
ਜ਼ਬੂਰ 149:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਨ੍ਹਾਂ ਦੀ ਜ਼ਬਾਨ ʼਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਹੋਣ
ਅਤੇ ਹੱਥ ਵਿਚ ਦੋ ਧਾਰੀ ਤਲਵਾਰ ਹੋਵੇ
7 ਜਿਸ ਨਾਲ ਉਹ ਕੌਮਾਂ ਤੋਂ ਬਦਲਾ ਲੈਣ
ਅਤੇ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਦੇਣ
-