ਉਤਪਤ 41:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਫਿਰ ਫ਼ਿਰਊਨ ਨੇ ਆਪਣੀ ਉਂਗਲ* ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ ਯੂਸੁਫ਼ ਦੀ ਉਂਗਲ* ਵਿਚ ਪਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਏ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ।
42 ਫਿਰ ਫ਼ਿਰਊਨ ਨੇ ਆਪਣੀ ਉਂਗਲ* ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ ਯੂਸੁਫ਼ ਦੀ ਉਂਗਲ* ਵਿਚ ਪਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਏ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ।