-
ਅਸਤਰ 3:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਚਿੱਠੀ ਵਿਚ ਲਿਖੀਆਂ ਗੱਲਾਂ ਨੂੰ ਹਰ ਜ਼ਿਲ੍ਹੇ ਵਿਚ ਕਾਨੂੰਨ ਦੇ ਤੌਰ ਤੇ ਲਾਗੂ ਕੀਤਾ ਜਾਣਾ ਸੀ ਅਤੇ ਸਾਰੇ ਲੋਕਾਂ ਵਿਚ ਇਸ ਦਾ ਐਲਾਨ ਕੀਤਾ ਜਾਣਾ ਸੀ ਤਾਂਕਿ ਉਹ ਉਸ ਦਿਨ ਤਿਆਰ ਰਹਿਣ। 15 ਰਾਜੇ ਦੇ ਹੁਕਮ ʼਤੇ ਡਾਕੀਏ ਫਟਾਫਟ ਤੁਰ ਪਏ।+ ਇਹ ਕਾਨੂੰਨ ਸ਼ੂਸ਼ਨ* ਦੇ ਕਿਲੇ* ਤੋਂ ਜਾਰੀ ਕੀਤਾ ਗਿਆ ਸੀ।+ ਫਿਰ ਰਾਜਾ ਅਤੇ ਹਾਮਾਨ ਬੈਠ ਕੇ ਦਾਖਰਸ ਪੀਣ ਲੱਗੇ, ਜਦ ਕਿ ਸ਼ੂਸ਼ਨ* ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਸੀ।
-