ਅਸਤਰ 8:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਮਾਰਦਕਈ ਰਾਜੇ ਦੇ ਸਾਮ੍ਹਣਿਓਂ ਚਲਾ ਗਿਆ। ਉਸ ਨੇ ਨੀਲੇ ਅਤੇ ਚਿੱਟੇ ਰੰਗ ਦਾ ਸ਼ਾਹੀ ਲਿਬਾਸ, ਸੋਨੇ ਦਾ ਸ਼ਾਨਦਾਰ ਤਾਜ ਅਤੇ ਵਧੀਆ ਉੱਨ ਦਾ ਬੈਂਗਣੀ ਚੋਗਾ ਪਾਇਆ ਹੋਇਆ ਸੀ।+ ਸ਼ੂਸ਼ਨ* ਸ਼ਹਿਰ ਦੇ ਲੋਕਾਂ ਨੇ ਬਹੁਤ ਖ਼ੁਸ਼ੀਆਂ ਮਨਾਈਆਂ।
15 ਫਿਰ ਮਾਰਦਕਈ ਰਾਜੇ ਦੇ ਸਾਮ੍ਹਣਿਓਂ ਚਲਾ ਗਿਆ। ਉਸ ਨੇ ਨੀਲੇ ਅਤੇ ਚਿੱਟੇ ਰੰਗ ਦਾ ਸ਼ਾਹੀ ਲਿਬਾਸ, ਸੋਨੇ ਦਾ ਸ਼ਾਨਦਾਰ ਤਾਜ ਅਤੇ ਵਧੀਆ ਉੱਨ ਦਾ ਬੈਂਗਣੀ ਚੋਗਾ ਪਾਇਆ ਹੋਇਆ ਸੀ।+ ਸ਼ੂਸ਼ਨ* ਸ਼ਹਿਰ ਦੇ ਲੋਕਾਂ ਨੇ ਬਹੁਤ ਖ਼ੁਸ਼ੀਆਂ ਮਨਾਈਆਂ।