-
ਅੱਯੂਬ 15:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੈਂ ਤੈਨੂੰ ਦੱਸਾਂਗਾ; ਮੇਰੀ ਸੁਣ!
ਮੈਂ ਉਹ ਗੱਲਾਂ ਬਿਆਨ ਕਰਾਂਗਾ ਜੋ ਮੈਂ ਦੇਖੀਆਂ ਹਨ,
18 ਹਾਂ, ਉਹ ਗੱਲਾਂ ਜੋ ਬੁੱਧੀਮਾਨ ਆਦਮੀਆਂ ਨੇ ਆਪਣੇ ਪੂਰਵਜਾਂ ਤੋਂ ਸੁਣ ਕੇ ਦੱਸੀਆਂ,+
ਉਨ੍ਹਾਂ ਨੇ ਇਹ ਗੱਲਾਂ ਲੁਕਾਈਆਂ ਨਹੀਂ।
-