ਉਤਪਤ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ+ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ+ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ।+ ਯਸਾਯਾਹ 45:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?* ਯਸਾਯਾਹ 64:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।+ ਅਸੀਂ ਮਿੱਟੀ ਹਾਂ ਅਤੇ ਤੂੰ ਸਾਡਾ ਘੁਮਿਆਰ* ਹੈਂ;+ਅਸੀਂ ਸਾਰੇ ਤੇਰੇ ਹੱਥ ਦੀ ਕਾਰੀਗਰੀ ਹਾਂ। ਰੋਮੀਆਂ 9:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ+ ਕਿ ਉਹ ਮਿੱਟੀ ਦੇ ਇੱਕੋ ਢੇਰ ਤੋਂ ਇਕ ਭਾਂਡਾ ਆਦਰ ਦੇ ਕੰਮ ਲਈ ਤੇ ਦੂਜਾ ਭਾਂਡਾ ਨਿਰਾਦਰ ਦੇ ਕੰਮ ਲਈ ਬਣਾਵੇ?
7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ+ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ+ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ।+
9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?*
8 ਪਰ ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।+ ਅਸੀਂ ਮਿੱਟੀ ਹਾਂ ਅਤੇ ਤੂੰ ਸਾਡਾ ਘੁਮਿਆਰ* ਹੈਂ;+ਅਸੀਂ ਸਾਰੇ ਤੇਰੇ ਹੱਥ ਦੀ ਕਾਰੀਗਰੀ ਹਾਂ।
21 ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ+ ਕਿ ਉਹ ਮਿੱਟੀ ਦੇ ਇੱਕੋ ਢੇਰ ਤੋਂ ਇਕ ਭਾਂਡਾ ਆਦਰ ਦੇ ਕੰਮ ਲਈ ਤੇ ਦੂਜਾ ਭਾਂਡਾ ਨਿਰਾਦਰ ਦੇ ਕੰਮ ਲਈ ਬਣਾਵੇ?