-
ਅੱਯੂਬ 3:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਪੈਦਾ ਹੁੰਦਿਆਂ ਹੀ ਮਰ ਕਿਉਂ ਨਾ ਗਿਆ?
ਮੈਂ ਕੁੱਖੋਂ ਬਾਹਰ ਆਉਂਦਿਆਂ ਹੀ ਦਮ ਕਿਉਂ ਨਹੀਂ ਤੋੜ ਦਿੱਤਾ?+
-
-
ਯਿਰਮਿਯਾਹ 20:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਮੈਂ ਉਸ ਦੀ ਕੁੱਖ ਵਿੱਚੋਂ ਬਾਹਰ ਹੀ ਕਿਉਂ ਆਇਆ?
ਕੀ ਮੁਸੀਬਤਾਂ ਤੇ ਦੁੱਖ ਦੇਖਣ ਲਈ?
ਕੀ ਸਾਰੀ ਜ਼ਿੰਦਗੀ ਬੇਇੱਜ਼ਤ ਹੋਣ ਲਈ?+
-