ਬਿਵਸਥਾ ਸਾਰ 28:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜਿਵੇਂ ਇਕ ਅੰਨ੍ਹਾ ਹਨੇਰੇ ਵਿਚ ਭਟਕਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਸਿਖਰ ਦੁਪਹਿਰੇ ਭਟਕਦੇ ਫਿਰੋਗੇ।+ ਤੁਸੀਂ ਕਿਸੇ ਵੀ ਕੰਮ ਵਿਚ ਸਫ਼ਲ ਨਹੀਂ ਹੋਵੋਗੇ ਅਤੇ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਨੂੰ ਲੁੱਟਿਆ ਜਾਵੇਗਾ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।+
29 ਜਿਵੇਂ ਇਕ ਅੰਨ੍ਹਾ ਹਨੇਰੇ ਵਿਚ ਭਟਕਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਸਿਖਰ ਦੁਪਹਿਰੇ ਭਟਕਦੇ ਫਿਰੋਗੇ।+ ਤੁਸੀਂ ਕਿਸੇ ਵੀ ਕੰਮ ਵਿਚ ਸਫ਼ਲ ਨਹੀਂ ਹੋਵੋਗੇ ਅਤੇ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਨੂੰ ਲੁੱਟਿਆ ਜਾਵੇਗਾ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।+