-
ਅੱਯੂਬ 23:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਕਾਸ਼ ਮੈਂ ਜਾਣਦਾ ਕਿ ਪਰਮੇਸ਼ੁਰ ਕਿੱਥੇ ਮਿਲ ਸਕਦਾ ਹੈ!+
ਫਿਰ ਮੈਂ ਉਸ ਦੇ ਨਿਵਾਸ-ਸਥਾਨ ਵਿਚ ਜਾਂਦਾ।+
4 ਮੈਂ ਉਸ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾ
ਅਤੇ ਦਲੀਲਾਂ ਨਾਲ ਆਪਣਾ ਮੂੰਹ ਭਰਦਾ;
-