ਅੱਯੂਬ 19:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰਾ ਛੁਡਾਉਣ ਵਾਲਾ+ ਜੀਉਂਦਾ ਹੈ;ਉਹ ਬਾਅਦ ਵਿਚ ਆਵੇਗਾ ਤੇ ਧਰਤੀ ਉੱਤੇ* ਖੜ੍ਹਾ ਹੋਵੇਗਾ। ਜ਼ਬੂਰ 23:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਭਾਵੇਂ ਮੈਂ ਹਨੇਰੀ ਵਾਦੀ ਵਿਚ ਤੁਰਦਾ ਹਾਂ,+ਪਰ ਮੈਨੂੰ ਕੋਈ ਡਰ ਨਹੀਂ+ਕਿਉਂਕਿ ਤੂੰ ਮੇਰੇ ਨਾਲ ਹੈਂ;+ਤੇਰੀ ਲਾਠੀ ਅਤੇ ਤੇਰੇ ਡੰਡੇ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦਾ ਹਾਂ।*
25 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰਾ ਛੁਡਾਉਣ ਵਾਲਾ+ ਜੀਉਂਦਾ ਹੈ;ਉਹ ਬਾਅਦ ਵਿਚ ਆਵੇਗਾ ਤੇ ਧਰਤੀ ਉੱਤੇ* ਖੜ੍ਹਾ ਹੋਵੇਗਾ।
4 ਭਾਵੇਂ ਮੈਂ ਹਨੇਰੀ ਵਾਦੀ ਵਿਚ ਤੁਰਦਾ ਹਾਂ,+ਪਰ ਮੈਨੂੰ ਕੋਈ ਡਰ ਨਹੀਂ+ਕਿਉਂਕਿ ਤੂੰ ਮੇਰੇ ਨਾਲ ਹੈਂ;+ਤੇਰੀ ਲਾਠੀ ਅਤੇ ਤੇਰੇ ਡੰਡੇ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦਾ ਹਾਂ।*