-
ਅੱਯੂਬ 36:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਨਾਸਤਿਕ* ਦਿਲ ਵਿਚ ਨਾਰਾਜ਼ਗੀ ਪਾਲ਼ਦੇ ਹਨ।
ਭਾਵੇਂ ਉਹ ਉਨ੍ਹਾਂ ਨੂੰ ਬੰਨ੍ਹ ਵੀ ਦੇਵੇ, ਤਾਂ ਵੀ ਉਹ ਮਦਦ ਲਈ ਦੁਹਾਈ ਨਹੀਂ ਦਿੰਦੇ।
-
-
ਯਸਾਯਾਹ 33:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
‘ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਕੋਲ ਟਿਕ ਸਕਦਾ ਹੈ?+
ਸਾਡੇ ਵਿੱਚੋਂ ਕੌਣ ਕਦੀ ਨਾ ਬੁਝਣ ਵਾਲੀਆਂ ਲਪਟਾਂ ਕੋਲ ਰਹਿ ਸਕਦਾ ਹੈ?’
-