-
ਅੱਯੂਬ 33:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਦੇਖ! ਸੱਚੇ ਪਰਮੇਸ਼ੁਰ ਅੱਗੇ ਮੈਂ ਬਿਲਕੁਲ ਤੇਰੇ ਵਰਗਾ ਹੀ ਹਾਂ;
ਮੈਂ ਵੀ ਮਿੱਟੀ ਤੋਂ ਹੀ ਬਣਾਇਆ ਗਿਆ ਹਾਂ।+
7 ਇਸ ਲਈ ਤੂੰ ਮੇਰੇ ਤੋਂ ਕਿਸੇ ਤਰ੍ਹਾਂ ਦਾ ਖ਼ੌਫ਼ ਨਾ ਖਾਈਂ,
ਮੈਂ ਇੱਦਾਂ ਦਾ ਕੋਈ ਦਬਾਅ ਨਹੀਂ ਪਾਵਾਂਗਾ ਜੋ ਤੈਨੂੰ ਕੁਚਲ ਸੁੱਟੇ।
-